ਦਾ ਐਡੀਟਰ ਨਿਊਜ਼, ਜਲੰਧਰ ——- ਪੰਜਾਬ ਦੀ ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਤੇ ਉਪ ਚੋਣ ਲਈ ਅੱਜ ਯਾਨੀ ਸ਼ਨੀਵਾਰ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਹੁਣ ਤੱਕ 6 ਰਾਊਂਡ ਪੂਰੇ ਹੋ ਚੁੱਕੇ ਹਨ ਅਤੇ 13 ਰਾਊਂਡ ਵਿਚ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਹੁਣ ਤੱਕ ਦੇ ਰੁਝਾਨਾਂ ‘ਚ ਆਪ ਉਮੀਦਵਾਰ ਮੋਹਰੀ ਹਨ। ‘ਆਪ’ ਉਮੀਦਵਾਰ ਮਹਿੰਦਰ ਭਗਤ 17964 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
ਪਹਿਲਾ ਰੁਝਾਨ
ਮੋਹਿੰਦਰ ਭਗਤ (ਆਪ)- 3971
ਕਾਂਗਰਸ ਦੀ ਸੁਰਿੰਦਰ ਕੌਰ (ਕਾਂਗਰਸ) – 1722
ਭਾਜਪਾ ਦੇ ਸ਼ੀਤਲ ਅੰਗੂਰਾਲ (ਭਾਜਪਾ) -1073
ਬਿੰਦਰ ਲੱਖਾ (ਬਸਪਾ)-215
ਸੁਰਜੀਤ ਕੌਰ (ਅਕਾਲੀ ਦਲ) -50

ਦੂਜਾ ਰੁਝਾਨ
ਮੋਹਿੰਦਰ ਭਗਤ (ਆਪ)- 9497
ਕਾਂਗਰਸ ਦੀ ਸੁਰਿੰਦਰ ਕੌਰ (ਕਾਂਗਰਸ) – 3161
ਭਾਜਪਾ ਦੇ ਸ਼ੀਤਲ ਅੰਗੂਰਾਲ (ਭਾਜਪਾ) -1854
ਬਿੰਦਰ ਲੱਖਾ (ਬਸਪਾ)-215
ਸੁਰਜੀਤ ਕੌਰ (ਅਕਾਲੀ ਦਲ) -50
ਤੀਜਾ ਰੁਝਾਨ
ਮੋਹਿੰਦਰ ਭਗਤ (ਆਪ)- 13847
ਕਾਂਗਰਸ ਦੀ ਸੁਰਿੰਦਰ ਕੌਰ (ਕਾਂਗਰਸ) – 4938
ਭਾਜਪਾ ਦੇ ਸ਼ੀਤਲ ਅੰਗੂਰਾਲ (ਭਾਜਪਾ) -2782
ਬਿੰਦਰ ਲੱਖਾ (ਬਸਪਾ)-215
ਸੁਰਜੀਤ ਕੌਰ (ਅਕਾਲੀ ਦਲ) -50
ਚੌਥਾ ਰੁਝਾਨ
ਮੋਹਿੰਦਰ ਭਗਤ (ਆਪ)- 18469
ਸੁਰਿੰਦਰ ਕੌਰ (ਕਾਂਗਰਸ) – 6871
ਸ਼ੀਤਲ ਅੰਗੂਰਾਲ (ਭਾਜਪਾ) – 3638
ਪੰਜਵਾਂ ਰੁਝਾਨ
ਮੋਹਿੰਦਰ ਭਗਤ (ਆਪ)- 23189
ਸੁਰਿੰਦਰ ਕੌਰ (ਕਾਂਗਰਸ) – 8001
ਸ਼ੀਤਲ ਅੰਗੂਰਾਲ (ਭਾਜਪਾ) – 4395
6ਵਾਂ ਰੁਝਾਨ
ਮੋਹਿੰਦਰ ਭਗਤ (ਆਪ)- 27168
ਸੁਰਿੰਦਰ ਕੌਰ (ਕਾਂਗਰਸ) – 9204
ਸ਼ੀਤਲ ਅੰਗੂਰਾਲ (ਭਾਜਪਾ) -6557