ਚੰਡੀਗੜ। 26 ਜਨਵਰੀ ਨੂੰ ਦਿੱਲੀ ਵਿਖੇ ਲਾਲ ਕਿਲੇ ਵਿਖੇ ਵਾਪਰੀ ਘਟਨਾ ਤੋਂ ਬਾਅਦ ਦਿੱਲੀ ਪੁਲਿਸ ਨੇ ਦੀਪ ਸਿੱਧੂ ਮਗਰੋ ਦੂਜੀ ਗਿ੍ਰਫਤਾਰੀ ਜਿਲਾ ਲੁਧਿਆਣਾ ਨਾਲ ਸਬੰਧਿਤ ਇਕਬਾਲ ਸਿੰਘ ਨਾਮ ਦੇ ਵਿਅਕਤੀ ਦੀ ਕੀਤੀ ਹੈ, ਇਕਬਾਲ ਸਿੰਘ ’ਤੇ ਦਿੱਲੀ ਪੁਲਿਸ ਵੱਲੋਂ 50 ਹਜਾਰ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਇਕਬਾਲ ਸਿੰਘ ’ਤੇ ਦੋਸ਼ ਸੀ ਕਿ 26 ਜਨਵਰੀ ਨੂੰ ਉਹ ਘਟਨਾ ਸਮੇਂ ਲਾਲ ਕਿਲੇ ਵਿਖੇ ਮੌਜੂਦ ਸੀ ਤੇ ਉਸ ਸਮੇਂ ਉਹ ਫੇਸਬੁੱਕ ’ਤੇ ਲਾਈਵ ਸੀ, ਜਿਸ ਪਿੱਛੋ ਦਿੱਲੀ ਪੁਲਿਸ ਉਸ ਦੀ ਲਗਾਤਾਰ ਭਾਲ ਕਰ ਰਹੀ ਸੀ ਤੇ ਆਖਿਰ ਉਸ ਨੂੰ ਜਿਲਾ ਹੁਸ਼ਿਆਰਪੁਰ ਤੋਂ ਗਿ੍ਰਫਤਾਰ ਕਰ ਲਿਆ ਗਿਆ ਹੈ।
-ਲਾਲ ਕਿਲਾ ਘਟਨਾ, ਲੁਧਿਆਣੇ ਦਾ ਇਕਬਾਲ ਸਿੰਘ ਗਿ੍ਰਫਤਾਰ