ਦਾ ਐਡੀਟਰ ਨਿਊਜ਼, ਚੰਡੀਗੜ੍ਹ। ਪੰਜਾਬ ਵਿੱਚ ਕਰੀਬ ਇੱਕ ਮਿੰਟ ਪਹਿਲਾਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਇਹ ਝਟਕੇ ਇਨੇ ਜਬਰਦਸਤ ਸਨ ਕਿ ਲੋਕ ਝਟਕਿਆਂ ਨੂੰ ਮਹਿਸੂਸ ਕਰਦਿਆਂ ਹੀ ਘਰਾਂ ਤੋਂ ਬਾਹਰ ਹੈ, ਹਾਲਾਂਕਿ ਇਸ ਦਾ ਐਪੀਸੈਂਟਰ ਕਿੱਥੇ ਸੀ ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ। ਪਤਾ ਲੱਗਾ ਹੈ ਕਿ ਝੱਟਕੇ ਪੂਰੇ ਉੱਤਰੀ ਭਾਰਤ ਵਿਚ ਮਹਿਸੂਸ ਕੀਤੇ ਗਏ ਹਨ।