ICC ਨੇ ਵਿਸ਼ਵ ਕੱਪ ਦੇ ਮੈਚਾਂ ਦਾ ਕੀਤਾ ਨਵਾਂ ਸ਼ਡਿਊਲ ਜਾਰੀ, ਭਾਰਤ-ਪਾਕਿ ਮੈਚ ਸਮੇਤ 9 ਮੈਚਾਂ ਦੀਆਂ ਬਦਲੀਆਂ ਤਰੀਕਾਂ

– ਭਾਰਤ-ਪਾਕਿ ਮੈਚ 15 ਅਕਤੂਬਰ ਦੀ ਬਜਾਏ 14 ਅਕਤੂਬਰ ਨੂੰ ਖੇਡਿਆ ਜਾਵੇਗਾ
– ਇੰਗਲੈਂਡ-ਪਾਕਿਸਤਾਨ ਹੁਣ 11 ਨਵੰਬਰ ਨੂੰ ਕੋਲਕਾਤਾ ‘ਚ ਭਿੜਨਗੇ

ਨਵੀਂ ਦਿੱਲੀ, 10 ਅਗਸਤ 2023 – ICC ਨੇ ਵਨਡੇ ਵਿਸ਼ਵ ਕੱਪ 2023 ਦਾ ਨਵਾਂ ਸ਼ਡਿਊਲ ਜਾਰੀ ਕਰ ਦਿੱਤਾ ਹੈ। ਅਪਡੇਟ ਕੀਤੇ ਸ਼ਡਿਊਲ ‘ਚ 9 ਮੈਚਾਂ ਦੀਆਂ ਤਰੀਕਾਂ ਨੂੰ ਬਦਲਿਆ ਗਿਆ ਹੈ। ਭਾਰਤ-ਪਾਕਿਸਤਾਨ ਮੈਚ ਹੁਣ ਅਹਿਮਦਾਬਾਦ ‘ਚ 15 ਅਕਤੂਬਰ ਦੀ ਬਜਾਏ 14 ਅਕਤੂਬਰ ਨੂੰ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਕੋਲਕਾਤਾ ‘ਚ 12 ਨਵੰਬਰ ਨੂੰ ਹੋਣ ਵਾਲਾ ਪਾਕਿਸਤਾਨ-ਇੰਗਲੈਂਡ ਦਾ ਮੈਚ ਹੁਣ 11 ਨਵੰਬਰ ਨੂੰ ਹੋਵੇਗਾ।


ਟੀਮ ਇੰਡੀਆ ਨੇ ਗਰੁੱਪ ਗੇੜ ‘ਚ ਆਪਣਾ ਆਖਰੀ ਮੈਚ 11 ਨਵੰਬਰ ਨੂੰ ਨੀਦਰਲੈਂਡ ਦੇ ਖਿਲਾਫ ਖੇਡਣਾ ਸੀ ਪਰ ਹੁਣ ਇਹ ਮੈਚ 12 ਨਵੰਬਰ ਨੂੰ ਬੈਂਗਲੁਰੂ ‘ਚ ਹੋਵੇਗਾ।

ਵਿਸ਼ਵ ਕੱਪ ‘ਚ 9 ਮੈਚਾਂ ਦਾ ਸਮਾਂ ਬਦਲਿਆ ਗਿਆ ਹੈ ਪਰ ਕਿਸੇ ਵੀ ਮੈਚ ਦਾ ਸਥਾਨ ਨਹੀਂ ਬਦਲਿਆ ਗਿਆ ਹੈ। ਅਪਡੇਟ ਕੀਤੇ ਸ਼ਡਿਊਲ ‘ਚ ਪਾਕਿਸਤਾਨ ਦੇ ਨਾਲ-ਨਾਲ ਬੰਗਲਾਦੇਸ਼ ਅਤੇ ਇੰਗਲੈਂਡ ਦੇ 3-3 ਮੈਚਾਂ ਦੀਆਂ ਤਰੀਕਾਂ ਨੂੰ ਵੀ ਬਦਲਿਆ ਗਿਆ ਹੈ। ਆਸਟ੍ਰੇਲੀਆ ਅਤੇ ਭਾਰਤ ਦੇ ਦੋ-ਦੋ ਮੈਚਾਂ ਦੀ ਸਮਾਂ-ਸਾਰਣੀ ਬਦਲ ਦਿੱਤੀ ਗਈ ਹੈ, ਜਦਕਿ ਨਿਊਜ਼ੀਲੈਂਡ, ਦੱਖਣੀ ਅਫਰੀਕਾ, ਸ੍ਰੀਲੰਕਾ ਅਤੇ ਨੀਦਰਲੈਂਡ ਦੇ ਵੀ ਇੱਕ-ਇੱਕ ਮੈਚ ਮੁੜ ਤੈਅ ਕਰਨਾ ਪਿਆ ਹੈ।

ਆਈ.ਸੀ.ਸੀ. ਵਲੋਂ ਬਦਲੇ ਗਏ ਇਨ੍ਹਾਂ ਮੈਚਾਂ ਦੇ ਸ਼ਡਿਊਲ: –
– 10 ਅਕਤੂਬਰ: ਇੰਗਲੈਂਡ ਬਨਾਮ ਬੰਗਲਾਦੇਸ਼ (ਸਮਾਂ ਬਦਲਿਆ ਗਿਆ)
– 10 ਅਕਤੂਬਰ: ਪਾਕਿਸਤਾਨ ਬਨਾਮ ਸ੍ਰੀਲੰਕਾ (ਪਹਿਲਾਂ ਇਹ ਮੈਚ 12 ਅਕਤੂਬਰ ਨੂੰ ਹੋਣਾ ਸੀ)
– 12 ਅਕਤੂਬਰ: ਆਸਟ੍ਰੇਲੀਆ ਬਨਾਮ ਦੱਖਣੀ ਅਫ਼ਰੀਕਾ (ਪਹਿਲਾਂ ਇਹ ਮੈਚ 13 ਅਕਤੂਬਰ ਨੂੰ ਹੋਣਾ ਸੀ)
– 13 ਅਕਤੂਬਰ: ਨਿਊਜ਼ੀਲੈਂਡ ਬਨਾਮ ਬੰਗਲਾਦੇਸ਼ (ਪਹਿਲਾਂ ਇਹ ਮੈਚ 14 ਅਕਤੂਬਰ ਨੂੰ ਹੋਣਾ ਸੀ)
– 14 ਅਕਤੂਬਰ: ਭਾਰਤ ਬਨਾਮ ਪਾਕਿਸਤਾਨ (ਪਹਿਲਾਂ ਇਹ ਮੈਚ 15 ਅਕਤੂਬਰ ਨੂੰ ਹੋਣਾ ਸੀ)
– 15 ਅਕਤੂਬਰ: ਇੰਗਲੈਂਡ ਬਨਾਮ ਅਫ਼ਗ਼ਾਨਿਸਤਾਨ (ਪਹਿਲਾਂ ਇਹ ਮੈਚ 14 ਅਕਤੂਬਰ ਨੂੰ ਹੋਣਾ ਸੀ)
– 11 ਨਵੰਬਰ: ਆਸਟ੍ਰੇਲੀਆ ਬਨਾਮ ਬੰਗਲਾਦੇਸ਼ (ਪਹਿਲਾਂ ਇਹ ਮੈਚ 12 ਨਵੰਬਰ ਨੂੰ ਹੋਣਾ ਸੀ)
– 11 ਨਵੰਬਰ: ਇੰਗਲੈਂਡ ਬਨਾਮ ਪਾਕਿਸਤਾਨ (ਪਹਿਲਾਂ ਇਹ ਮੈਚ 12 ਨਵੰਬਰ ਨੂੰ ਹੋਣਾ ਸੀ)
– 12 ਨਵੰਬਰ: ਭਾਰਤ ਬਨਾਮ ਨੀਦਰਲੈਂਡਜ਼ (ਪਹਿਲਾਂ ਇਹ ਮੈਚ 11 ਨਵੰਬਰ ਨੂੰ ਹੋਣਾ ਸੀ)

Recent Posts

ਪੰਜਾਬ ਭਾਜਪਾ ਨੇ ਤਿੰਨ ਹੋਰ ਉਮੀਦਵਾਰ ਐਲਾਨੇ

ਆਪ ਪੰਜਾਬ ਨੇ 4 ਹੋਰ ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ

ਨਸ਼ਿਆਂ ਦਾ ਮਾਮਲਾ, ਪੰਜਾਬ ਦੇ ਤਫਤੀਸ਼ੀ ਅਫਸਰ ਹਿਮਾਚਲ ਪੁਲਿਸ ਤੋਂ ਲੈਣਗੇ ਟ੍ਰੇਨਿੰਗ, ਪਹਿਲਾ ਬੈਂਚ ਅੱਜ ਹੋਵੇਗਾ ਰਵਾਨਾ

ਸਲਮਾਨ ਖਾਨ ਦੇ ਘਰ ਬਾਹਰ ਫਾਇਰਿੰਗ ਕਰਨ ਦੇ ਮਾਮਲੇ ‘ਚ 2 ਗ੍ਰਿਫਤਾਰ: ਗੁਜਰਾਤ ਤੋਂ ਕੀਤੇ ਗਏ ਕਾਬੂ

ਓਡੀਸ਼ਾ ‘ਚ ਪੁਲ ਤੋਂ ਡਿੱਗੀ ਬੱਸ, 5 ਮੌਤਾਂ, 40 ਜ਼ਖਮੀ

ਕਰਮਜੀਤ ਅਨਮੋਲ ਵੱਲੋਂ ਰਾਮਪੁਰਾ ਫੂਲ ਹਲਕੇ ਦੇ ਪਿੰਡਾਂ ਦਾ ਚੋਣ ਦੌਰਾ

ਪੰਜਾਬ ਯੁਨੀਵਰਸਿਟੀ ’ਚ ਚਾਂਸਲਰ ਵੱਲੋਂ ਭਰਤੀਆਂ, ਚੋਣ ਜ਼ਾਬਤੇ ਨੂੰ ਪਾਇਆ ‘ਚਿੱਬ’, ਦੇਖੋ ਕੌਣ ਕੱਢਦਾ, ‘ਅਦਾਲਤ ਜਾਂ ਚੋਣ ਕਮਿਸ਼ਨ’

5000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਵੱਲੋਂ ਕਾਬੂ

ਅਦਾਲਤ ਨੇ ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 23 ਅਪ੍ਰੈਲ ਤੱਕ ਵਧਾਈ

ਅਮਰਨਾਥ ਯਾਤਰਾ 29 ਜੂਨ ਤੋਂ ਹੋਵੇਗੀ ਸ਼ੁਰੂ, ਰਜਿਸਟ੍ਰੇਸ਼ਨ ਅੱਜ ਤੋਂ

ਸਲਮਾਨ ਖ਼ਾਨ ਦੇ ਘਰ ਬਾਹਰ ਫਾਇਰਿੰਗ ਮਾਮਲਾ: ਗੋਲੀਆਂ ਚਲਾਉਣ ਵਾਲੇ ਸ਼ੂਟਰਾਂ ਦੀਆਂ ਤਸਵੀਰਾਂ ਜਾਰੀ, ਸੀਸੀਟੀਵੀ ਵੀ ਆਈ ਸਾਹਮਣੇ

ਬੀਜੇਪੀ ਪੰਜਾਬ ਦੀ ਬੂਥ ਕਾਨਫਰੰਸ ‘ਚ ਲੀਡਰ ਆਪਸ ‘ਚ ਹੀ ਹੋਏ ਹੱਥੋਪਾਈ, ਇਕ-ਦੂਜੇ ਦੇ ਕੁਰਸੀਆਂ ਅਤੇ ਮੇਜ਼ ਚੁੱਕ ਕੇ ਮਾਰੇ, ਹਰਜੀਤ ਗਰੇਵਾਲ ਮੌਕੇ ਤੋਂ ਖਿਸਕਿਆ

ਸਰਬਜੀਤ ਦੇ ਕਾਤਲ ਦੀ ਤਸਵੀਰ ਆਈ ਸਾਹਮਣੇ, ਤਿੰਨ ਗੋਲੀਆਂ ਲੱਗੀਆਂ, ਲਾਹੌਰ ਦੇ ਹਸਪਤਾਲ ਵਿੱਚ ਦਾਖਲ

ਪੰਜਾਬ ‘ਚ ਕਾਂਗਰਸ ਨੇ 6 ਉਮੀਦਵਾਰਾਂ ਦੇ ਨਾਵਾਂ ਦੀ ਕੀਤਾ ਐਲਾਨ

ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ‘ਆਪ’ ‘ਚ ਸ਼ਾਮਲ

ਪਾਕਿਸਤਾਨ ਦੇ ਲਾਹੌਰ ‘ਚ ਸਰਬਜੀਤ ਸਿੰਘ ਦੇ ਕਾਤਲ ‘ਤੇ ਕਾਤਲਾਨਾ ਹਮਲਾ, ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਮਾਰੀਆਂ ਗੋਲੀਆਂ, ਮੌਤ ਦੀ ਪੁਸ਼ਟੀ ਨਹੀਂ

PM ਮੋਦੀ ਨੇ ਜਾਰੀ ਕੀਤਾ BJP ਦਾ ਚੋਣ ਮੈਨੀਫੈਸਟੋ, ਪੜ੍ਹੋ ਵੇਰਵਾ

ਈਰਾਨ ਨੇ ਇਜ਼ਰਾਈਲ ‘ਤੇ ਕੀਤਾ ਹਮਲਾ, 200 ਡਰੋਨ ਅਤੇ ਮਿਜ਼ਾਈਲਾਂ ਦਾਗੀਆਂ

ਬਾਈਕ ‘ਤੇ ਸਵਾਰ ਹੋ ਆਏ ਦੋ ਹਮਲਾਵਰਾਂ ਨੇ ਸਲਮਾਨ ਖਾਨ ਦੇ ਘਰ ਦੇ ਬਾਹਰ ਕੀਤੀ ਫਾਇਰਿੰਗ

ਅਕਾਲੀ ਦਲ ਵਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ, ਪੜ੍ਹੋ ਵੇਰਵਾ

ਸਿੰਘ ਸਾਹਿਬਾਨ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਝੁਲਾਏ ਖਾਲਸਈ ਨਿਸ਼ਾਨ

ਥਾਣਾ ਮਟੌਰ ਦੇ ਐਸਐਚਓ ਗੱਬਰ ਸਿੰਘ ‘ਤੇ ਹੋਇਆ ਜਾਨਲੇਵਾ ਹਮਲਾ, ਪੜ੍ਹੋ ਵੇਰਵਾ

MP ਦੇ ਰੇਵਾ ‘ਚ 160 ਫੁੱਟ ਡੂੰਘੇ ਬੋਰਵੈੱਲ ‘ਚ ਫਸਿਆ ਮਾਸੂਮ: ਬਚਾਅ ਕਾਰਜ ਜਾਰੀ, 70 ਫੁੱਟ ਹੇਠਾਂ ਫਸੇ ਹੋਣ ਦਾ ਅਨੁਮਾਨ

ਲੋਕ ਸਭਾ ਚੋਣਾਂ ’ਚ ਅਕਾਲੀ ਦਲ ਦੀ ਜਿੱਤ ਤੋਂ ਡਰ ਕੇ ਆਪ ਤੇ ਕਾਂਗਰਸ ਨੇ ਅਪਵਿੱਤਰ ਗਠਜੋੜ ਕੀਤਾ: ਅਕਾਲੀ ਦਲ

30,000 ਰੁਪਏ ਰਿਸ਼ਵਤ ਲੈਂਦਾ ਬੀ.ਡੀ.ਪੀ.ਓ. ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

ਭਾਜਪਾ ਦੇ ਸੂਬਾ ਐਗਜੈਕਟਿਵ ਮੈਂਬਰ ਪ੍ਰੋ. ਸੁਮੇਰ ਸਿੰਘ ਸੀੜ੍ਹਾ ਸਾਥੀਆਂ ਸਮੇਤ ਸੁਖਬੀਰ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਵਿਚ ਸ਼ਾਮਲ

ਪਾਕਿਸਤਾਨ ‘ਚ ਦਿਲ ਦਹਿਲਾਉਣ ਵਾਲੀ ਘਟਨਾ: ਵਿਅਕਤੀ ਨੇ ਆਪਣੀ ਪਤਨੀ ਅਤੇ 7 ਬੱਚਿਆਂ ਨੂੰ ਕੁਹਾੜੀ ਨਾਲ ਵੱਢਿਆ, ਸਾਰਿਆਂ ਦੀ ਉਮਰ 8 ਮਹੀਨੇ ਤੋਂ 10 ਸਾਲ ਦੇ ਵਿਚਕਾਰ

ਗੈਂਗਸਟਰ ਜੈਪਾਲ ਭੁੱਲਰ ਦਾ ਸਾਥੀ 3 ਕਿਲੋ ਹੈਰੋਇਨ ਅਤੇ 2 ਨਾਜਾਇਜ਼ ਪਿਸਤੌਲਾਂ ਸਮੇਤ ਗ੍ਰਿਫਤਾਰ

ਜਲੰਧਰ ‘ਚ ਫਰਜ਼ੀ ਪੁਲਿਸ ਭਰਤੀ ਦਾ ਪਰਦਾਫਾਸ਼, ਰਜਿਸਟਰਾਂ ’ਤੇ ਲੱਗ ਰਹੀ ਸੀ ਜਾਅਲੀ ਹਾਜ਼ਰੀ, ਤਨਖਾਹ ਨਾ ਮਿਲਣ ‘ਤੇ ਹੋਇਆ ਖੁਲਾਸਾ, ਪਰਚਾ ਦਰਜ

ਭਾਜਪਾ ਅਤੇ ਹਰਿਆਣਾ ਸਰਕਾਰ ਸਿੱਖਾਂ ਦੇ ਅੰਦਰੂਨੀ ਮਸਲਿਆਂ ਵਿੱਚਕਰ ਰਹੀ ਸਿੱਧੀ ਦਖਲ ਅੰਦਾਜੀ, ਬਰਦਾਸ਼ਤਯੋਗ ਨਹੀਂ – ਐਸਜੀਪੀਸੀ ਪ੍ਰਧਾਨ

ਭਗਵੰਤ ਮਾਨ ਪੰਜਾਬ ਦਾ ਪੁੱਤ ਨਹੀਂ ਕਪੁੱਤ ਹੈ ਜੋ ਦਿੱਲੀ ਅੱਗੇ ਗੋਡੇ ਟੇਕ ਗਿਆ – ਬਿਕਰਮ ਮਜੀਠੀਆ

ਬੱਚੇ ਦੀ ਅਵਾਜ਼ ਵਾਪਸ ਆਉਣ ’ਤੇ ਪਰਿਵਾਰ ਨੇ ਸ਼ੁਕਰਾਨੇ ਵਜੋਂ ਸ੍ਰੀ ਦਰਬਾਰ ਸਾਹਿਬ ਵਿਖੇ ਟਰੈਕਟਰ ਕੀਤਾ ਭੇਟ

ਸਾਬਕਾ ਅਕਾਲੀ ਮੰਤਰੀ ਸਿਕੰਦਰ ਮਲੂਕਾ ਦੀ ਨੂੰਹ ਤੇ ਪੁੱਤ ਭਾਜਪਾ ‘ਚ ਸ਼ਾਮਿਲ

ਈਦ ਵਾਲੇ ਦਿਨ ਹਰਿਆਣਾ ‘ਚ ਪਲਟੀ ਸਕੂਲ ਬੱਸ, 6 ਬੱਚਿਆਂ ਦੀ ਮੌਤ

ਬੰਗਾਲ ‘ਚ UCC ਅਤੇ CAA ਨੂੰ ਨਹੀਂ ਹੋਣ ਦਿਆਂਗੀ ਲਾਗੂ, ਈਦ ਮੌਕੇ ਗਰਜੀ ਮਮਤਾ ਬੈਨਰਜੀ

ਹਰਿਆਣੇ ਵਿੱਚ ਗੁਰਦੁਆਰਿਆਂ ਦੇ ਸੈਣੀ ਸਰਕਾਰ ਨੇ ਕੀਤੇ ਅਕਾਊਂਟ ਫਰੀਜ, ਮੁੱਖ ਮੰਤਰੀ ਸੈਣੀ ਹੁਣ ਭਜਨ ਲਾਲ ਬਣਨ ਦੀ ਕੋਸ਼ਿਸ਼ ਨਾ ਕਰਨ: ਪੀਰ ਮੁਹੰਮਦ

ਦਿੱਲੀ ਦੇ ਮੰਤਰੀ ਰਾਜਕੁਮਾਰ ਆਨੰਦ ਨੇ ਦਿੱਤਾ ਅਸਤੀਫਾ: ‘ਆਪ’ ਵੀ ਛੱਡੀ, ਕਿਹਾ- ‘ਮੇਰੇ ਕੋਲ ਕੋਈ ਪੇਸ਼ਕਸ਼ ਨਹੀਂ’

ਸੁਖਬੀਰ ਬਾਦਲ ਨੇ ਪੰਜਾਬ ਸ਼ਰਾਬ ਘੁਟਾਲੇ ਦੀ ਨਿਆਂਇਕ ਜਾਂਚ ਮੰਗੀ

ਵਿਜੀਲੈਂਸ ਨੇ ਪਟਵਾਰੀ ਤੇ ਉਸਦੇ ਕਰਿੰਦੇ ਨੂੰ 3,500 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕੀਤਾ ਕਾਬੂ

ਪਤੰਜਲੀ ਇਸ਼ਤਿਹਾਰ ਮਾਮਲਾ: ਸੁਪਰੀਮ ਕੋਰਟ ਨੇ ਫੇਰ ਖਿੱਚੇ ਰਾਮਦੇਵ-ਬਾਲਕ੍ਰਿਸ਼ਨ ਦੇ ਕੰਨ, ਦੂਜੀ ਮੁਆਫ਼ੀ ਵੀ ਕੀਤੀ ਰੱਦ

ਛੱਤੀਸਗੜ੍ਹ ‘ਚ ਡੂੰਘੀ ਖੱਡ ਵਿੱਚ ਡਿੱਗੀ ਬੱਸ, 12 ਮੌਤਾਂ, 15 ਜ਼ਖਮੀ

ਸ਼ਿਮਲਾ ‘ਚ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਪੁੱਤ ਨਸ਼ੇ ਸਮੇਤ ਗ੍ਰਿਫਤਾਰ, ਕਮਰੇ ‘ਚ ਇੱਕ ਲੜਕੀ ਵੀ ਮਿਲੀ, ਪੜ੍ਹੋ ਵੇਰਵਾ

ਜਸਟਿਸ ਗਰਗ ਅਤੇ ਅਕਾਲੀ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਐਚ ਐਨ ਬੀ ਲੀਗਲ ਫਰਮ ਦਾ ਕੀਤਾ ਉਦਘਾਟਨ

ਮਰਹੂਮ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ: ਅੱਜ ਇੱਕ ਹੋਰ ਗੀਤ ਹੋਣ ਜਾ ਰਿਹਾ ਰਿਲੀਜ਼

ਮਜੀਠੀਆ ਦਾ ਵਿਅੰਗ, ਸ਼ਰਾਬੀ ਮੁੱਖ ਮੰਤਰੀ ਹੱਥ ਪੰਜਾਬ ਦਾ ਸਟੇਰਿੰਗ, ਹਾਦਸੇ ਦਾ ਖ਼ਤਰਾ, ਪੁਲਿਸ ਕਰੇ ਕਾਰਵਾਈ

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਉੱਤੇ ਪ੍ਰਾਈਮ ਸਿਨੇਮਾ ਦੇ ਮਾਲਕ ਅਤੇ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ: ਮੁੱਖ ਚੋਣ ਅਧਿਕਾਰੀ

ਗੁਰਪ੍ਰੀਤ ਸਿੰਘ ਖਾਲਸਾ ਯੂਥ ਅਕਾਲੀ ਦਲ ਪੰਜਾਬ ਦੇ ਸਹਾਇਕ ਮੀਡੀਆ ਐਡਵਾਈਜ਼ਰ ਨਿਯੁਕਤ

ਬੁੱਧਵਾਰ ਨੂੰ ਸਿੱਧੂ ਮੂਸੇਵਾਲਾ ਦਾ ਛੇਵਾਂ ਗੀਤ ਹੋਵੇਗਾ ਰਿਲੀਜ਼: ਪੋਸਟਰ ਜਾਰੀ

ਸੁਖਬੀਰ ਬਾਦਲ ਹੋਏ ਬਿਮਾਰ, ਮਜੀਠੀਆ ਕਰਨਗੇ ਅੱਜ ਪੰਜਾਬ ਬਚਾਓ ਯਾਤਰਾ ਦੀ ਰਹਿਨੁਮਾਈ

ਸ਼ਹੀਦ ਭਗਤ ਸਿੰਘ ਦਾ ਅਪਮਾਨ ਕਰਨ ਲਈ ਮੁੱਖ ਮੰਤਰੀ ਦਾ ਬਾਈਕਾਟ ਕੀਤਾ ਜਾਵੇ: ਸੁਖਬੀਰ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ

ਪਾਕਿਸਤਾਨ ‘ਚ ‘ਟਾਰਗੇਟ ਕਿਲਿੰਗ’ ਦੇ ਦੋਸ਼ ‘ਚ ਭਾਰਤ ਦੇ ਰੋਲ ‘ਤੇ ਹੁਣ ਅਮਰੀਕਾ ਦਾ ਬਿਆਨ ਵੀ ਆਇਆ ਸਾਹਮਣੇ, ਪੜ੍ਹੋ ਵੇਰਵਾ

ਖੁਫੀਆ ਵਿਭਾਗ ਦਾ ਖੁਲਾਸਾ, ਪੰਜਾਬ ਵਿੱਚ ਵੱਡੇ ਪੱਧਰ ਤੇ ਨਜਾਇਜ਼ ਮਾਈਨਿੰਗ, ਸੁਖਪਾਲ ਖਹਿਰਾ ਨੇ ਇੰਟੈਲੀਜਂਸ ਦੀਆਂ ਚਿੱਠੀਆਂ ਕੀਤੀਆਂ ਨਸ਼ਰ, ਪਠਾਨਕੋਟ ਅਤੇ ਹੁਸ਼ਿਆਰਪੁਰ ਦੇ ਕਰੈਸ਼ਰਾਂ ਦਾ ਵੀ ਜ਼ਿਕਰ

ਗੋਲਡੀ ਬਰਾੜ ਦਾ ਦਾਅਵਾ, ਅਜੇ ਰਾਣਾ ਸੀ ਪੁਲਿਸ ਦਾ ਪਿੱਠੂ, ਰੂਸ ਵਿੱਚ ਅਸੀਂ ਗੱਡੀ ਚਾੜ੍ਹਿਆ, ਮੁਖਬਰ ਸਾਵਧਾਨ

ਬ੍ਰਿਟੇਨ ਦਿਲ ਦਹਿਲਾ ਦੇਣ ਵਾਲੀ ਘਟਨਾ: ਪਤੀ ਨੇ ਬੇਰਹਿਮੀ ਨਾਲ ਪਤਨੀ ਦਾ ਕਤਲ ਕਰ ਲਾਸ਼ ਦੇ ਕੀਤੇ 224 ਟੁਕੜੇ

ਘਾਘਰਾ ਨਦੀ ‘ਚ ਡੁੱਬੇ 4 ਬੱਚੇ, ਬਚਾਉਣ ਲਈ ਗਿਆ ਪੰਜਵਾਂ ਨੌਜਵਾਨ ਵੀ ਡੁੱਬਿਆ

ਮੁੱਖ ਮੰਤਰੀ ਮਾਨ ਨੇ ਮੋਰਿੰਡਾ, ਚਮਕੌਰ ਸਾਹਿਬ, ਮਾਛੀਵਾੜਾ, ਦੋਰਾਹਾ, ਫ਼ਿਰੋਜ਼ਪੁਰ ਰੋਡ, ਸਾਹਨੇਵਾਲ, ਮੁੱਲਾਂਪੁਰ ਦਾਖਾ ਅਤੇ ਜਗਰਾਉਂ ਵਿਖੇ ਆਪਣੇ ਕਾਫਲੇ ਨੂੰ ਰੋਕ ਕੇ ਲੋਕਾਂ ਨਾਲ ਕੀਤੀ ਗੱਲਬਾਤ

ਸੁਖਬੀਰ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ, ਪੰਜਾਬ ਦੀ ਆਵਾਜ਼ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਕਰੋ

ਸਰਬਜੀਤ ਝਿੰਜਰ ਵੱਲੋਂ ਯੂਥ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ

ਮੁੱਖ ਮੰਤਰੀ ਭਗਵੰਤ ਮਾਨ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੂੰ ਝੂਠੇ ਕੇਸ ’ਚ ਫਸਾਉਣ ਲਈ ਪੱਬਾਂ ਭਾਰ: ਅਕਾਲੀ ਦਲ

ਲਹੂ ਹੋਇਆ ਚਿੱਟਾ, ਛੋਟੇ ਨੇ ਵੱਡੇ ਭਰਾ ਦਾ ਪੇਚਕਸ ਨਾਲ ਕੀਤਾ ਕਤਲ

ਭਾਰਤੀ ਖੁਫੀਆ ਏਜੰਸੀਆਂ ਨੇ ਪਾਕਿਸਤਾਨ ਵਿੱਚ ਹਤਿਆਵਾਂ ਦੀ ਰਚੀ ਸੀ ਸਾਜਿਸ਼, ਅਧਿਕਾਰੀਆਂ ਦਾ ਦਾਅਵਾ

‘ਦਿ ਗਾਰਡੀਅਨ’ ਰਿਪੋਰਟ ਮਾਮਲਾ: ਰਾਜਨਾਥ ਸਿੰਘ ਨੇ ਦਿੱਤਾ ਵੱਡਾ ਬਿਆਨ ਕਿਹਾ, “ਦੇਸ਼ ਦੀ ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਦੇਵਾਂਗੇ ਢੁਕਵਾਂ ਜਵਾਬ”

ਸਕਾਰਪੀਓ ਅਤੇ ਫਾਰਚੂਨਰ ‘ਚ ਹੋਈ ਜ਼ਬਰਦਸਤ, ਹਾਦਸੇ ’ਚ ਪੰਜਾਬ ਪੁਲਿਸ ਦੇ ਏਸੀਪੀ ਤੇ ਗੰਨਮੈਨ ਦੀ ਮੌਤ

ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਰਾਜਸੀ ਮੁਆਮਲਿਆਂ ਬਾਰੇ ਕਮੇਟੀ (ਪੀ.ਏ.ਸੀ.) ਦਾ ਐਲਾਨ

ਸੁਖਬੀਰ ਬਾਦਲ ਵੱਲੋਂ ਪਾਰਟੀ ਦੇ ਲੀਗਲ ਵਿੰਗ ਦੇ ਸਲਾਹਕਾਰ ਬੋਰਡ ਦਾ ਗਠਨ

ਯੂਪੀ ਮਦਰਸਾ ਐਕਟ ਨੂੰ ਰੱਦ ਕਰਨ ਲੱਗੀ ਰੋਕ, ਸੁਪਰੀਮ ਕੋਰਟ ਨੇ ਲਿਆ ਫੈਸਲਾ, ਪੜ੍ਹੋ ਵੇਰਵਾ

ਕਾਂਗਰਸ ਵੱਲੋਂ ਚੋਣ ਮੈਨੀਫੈਸਟੋ ਜਾਰੀ, ਪੜ੍ਹੋ ਵੇਰਵਾ

ਲੋਕ ਸਭਾ ਚੋਣਾਂ: ਤਾਮਿਲ ਮੂਲ ਦੇ 7 ਸਿੱਖ ਉਮੀਦਵਾਰ ਮੈਦਾਨ ‘ਚ

ਅਕਾਲੀ ਦਲ ਨੇ ਚੰਡੀਗੜ੍ਹ ’ਚ ਮੈਡੀਕਲ ਅਫਸਰਾਂ ਦੀ ਭਰਤੀ ’ਚ 60:40 ਅਨੁਪਾਤ ਖਤਮ ਕਰਨ ਦੇ ਤਾਨਾਸ਼ਾਹੀ ਫੈਸਲੇ ਦੀ ਕੀਤੀ ਨਿਖੇਧੀ

ਮੁੱਖ ਮੰਤਰੀ ਮਾਨ ਨੇ ਪੰਜਾਬ ਦੀਆਂ ਲੋਕ ਸਭਾ ਚੋਣਾਂ ਦੀ ਸੰਭਾਲੀ ਕਮਾਨ, ਸ੍ਰੀ ਫਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਲਈ ਕੀਤੀ ਮੀਟਿੰਗ

ਸੁਖਬੀਰ ਬਾਦਲ ਨੇ ਉਮੀਦਵਾਰਾਂ ਲਈ ਪਾਈ ਚਾਟੀ ਵਿੱਚ ਮਧਾਣੀ, ਇਕ ਦੋ ਦਿਨਾਂ ਵਿੱਚ ਮੱਖਣ ਵਾਂਗ ਨਾਮ ਨਿੱਤਰਣਗੇ

ਅੰਮ੍ਰਿਤਸਰ ‘ਚ ਤੀਹਰਾ ਕਤਲਕਾਂਡ: ਨੌਜਵਾਨ ਨੇ ਮਾਂ, ਭਰਜਾਈ ਤੇ ਭਤੀਜੇ ਨੂੰ ਉਤਾਰਿਆ ਮੌਤ ਦੇ ਘਾਟ

43 ਤਹਿਸੀਲਦਾਰਾਂ/ਨਾਇਬ ਤਹਿਸੀਲਦਾਰਾਂ ਦੇ ਤਬਾਦਲੇ, ਦੇਖੋ ਲਿਸਟ

ਕਾਂਗਰਸ ਨੂੰ ਇੱਕ ਹੋਰ ਝਟਕਾ, ਸੀਨੀਅਰ ਨੇਤਾ ਗੌਰਵ ਵੱਲਭ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫਾ

50,000 ਰੁਪਏ ਦੀ ਰਿਸ਼ਵਤ ਲੈਂਦਾ ਐਸ.ਐਮ.ਓ. ਵਿਜੀਲੈਂਸ ਵੱਲੋਂ ਕਾਬੂ

ਇੰਦਰਜੀਤ ਕੰਗ ਦੀ ਨਿਯੁਕਤੀ ਨਾਲ ਅਕਾਲੀ ਦਲ ਜ਼ਿਲ੍ਹੇ ਅੰਦਰ ਹੋਵੇਗਾ ਮਜ਼ਬੂਤ – ਐੱਸ.ਜੀ.ਪੀ.ਸੀ. ਪ੍ਰਧਾਨ

ਅਕਾਲੀ ਦਲ ਵੱਲੋਂ ਚੋਣ ਮੈਨੀਫੈਸਟੋ ਕਮੇਟੀ ਦਾ ਐਲਾਨ, ਪੜ੍ਹੋ ਵੇਰਵਾ

ਸੁਖਬੀਰ ਬਾਦਲ ਵੱਲੋਂ ਪਾਰਟੀ ਦੇ ਬੀ.ਸੀ. ਵਿੰਗ ਦੇ ਅਹੁਦੇਦਾਰਾਂ ਦਾ ਐਲਾਨ

ਆਈਵੀਐਫ ਮਾਮਲੇ ‘ਚ ਮੂਸੇਵਾਲਾ ਪਰਿਵਾਰ ‘ਤੇ ਕੇਂਦਰ ਨਹੀਂ ਕਰੇਗਾ ਕੋਈ ਕਾਰਵਾਈ, ਪੜ੍ਹੋ ਵੇਰਵਾ

ਅੱਜ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਰਾਜ ਸਭਾ ਤੋਂ ਹੋਣਗੇ ਸੇਵਾਮੁਕਤ

ਤਾਈਵਾਨ ‘ਚ ਆਇਆ 7.5 ਤੀਬਰਤਾ ਦਾ ਜ਼ਬਰਦਸਤ ਭੂਚਾਲ, ਸੁਨਾਮੀ ਦਾ ਅਲਰਟ ਜਾਰੀ

ਆਪ ਨੇ ਲੋਕ ਸਭਾ ਚੋਣਾਂ ਲਈ ਐਲਾਨੇ ਦੋ ਹੋਰ ਉਮੀਦਵਾਰ

ਇਕਬਾਲ ਲਾਲਪੁਰਾ ਸੰਵਿਧਾਨਕ ਅਹੁਦੇ ’ਤੇ ਹੁੰਦੇ ਹੋਏ ਵੀ ਭਾਜਪਾ ਦੀਆਂ ਸਿਆਸੀ ਗਤੀਵਿਧੀਆਂ ‘ਚ ਗੈਰ ਕਾਨੂੰਨੀ ਤਰੀਕੇ ਨਾਲ ਹੋ ਰਹੇ ਸ਼ਾਮਿਲ, ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ

ਪੰਜਾਬ ਇੱਕ ਸਰਹੱਦੀ ਸੂਬਾ ਜੋ ਰਾਸ਼ਟਰ ਵਿਰੋਧੀ ਤਾਕਤਾਂ ਦੇ ਖਤਰੇ ‘ਚ ਹੈ ਰਹਿੰਦਾ, ਜੇ ਭਾਜਪਾ ਸੱਤਾ ‘ਚ ਆਈ ਤਾਂ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਦਾ ਬੋਲਬਾਲਾ ਹੋਵੇਗਾ: ਬਿੱਟੂ

ਸ਼ਰਾਬ ਘੁਟਾਲੇ ‘ਚ ‘ਆਪ’ ਸਾਂਸਦ ਸੰਜੇ ਸਿੰਘ ਨੂੰ ਮਿਲੀ ਜ਼ਮਾਨਤ, 6 ਮਹੀਨੇ ਬਾਅਦ ਜੇਲ੍ਹ ‘ਚੋਂ ਆਉਣਗੇ ਬਾਹਰ

ਅੰਗੂਰਾਲ ਅਤੇ ਚੱਬੇਵਾਲ ਦੇ ਅਸਤੀਫੇ ਅਜੇ ਤੱਕ ਨਹੀਂ ਕੀਤੇ ਗਏ ਮਨਜ਼ੂਰ, ਪੜ੍ਹੋ ਵੇਰਵਾ

ਡਾਕਟਰ ਰਾਜ ਕੁਮਾਰ ਚੱਬੇਵਾਲ, ਭੂਤਕਾਲ ਵਿੱਚ ਕਾਂਗਰਸ ਜ਼ਿੰਦਾਬਾਦ, ਵਰਤਮਾਨ ਇਨਕਲਾਬ ਜ਼ਿੰਦਾਬਾਦ, ਭਵਿੱਖ ਵਿੱਚ ‘ਮੋਦੀ ਤੇਰੀ ਜੈ ਹੋ ਵੱਲ’

ਸੁਖਬੀਰ ਸਿੰਘ ਬਾਦਲ ਨੇ ਕੀਤਾ ਵੱਡਾ ਐਲਾਨ, ਇਸ ਵਾਰ ਨਹੀਂ ਲੜਨਗੇ ਲੋਕ ਸਭਾ ਚੋਣ

ਕੇਂਦਰ ਨੇ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੂਰਾਲ ਨੂੰ ਦਿੱਤੀ ਵਾਈ ਪਲੱਸ ਸੁਰੱਖਿਆ

ਪੰਜਾਬ ‘ਚ ਬੀਜੇਪੀ ਦੀ ਪਹਿਲੀ ਸੂਚੀ ਦਾ ਵਿਰੋਧ, ਪੜ੍ਹੋ ਵੇਰਵਾ

ਇੰਦਰਜੀਤ ਸਿੰਘ ਕੰਗ ਬਣੇ ਯੂਥ ਅਕਾਲੀ ਦਲ ਹੁਸ਼ਿਆਰਪੁਰ ਦਿਹਾਤੀ ਦੇ ਪ੍ਰਧਾਨ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਚੰਡੀਗੜ੍ਹ ਪ੍ਰੈੱਸ ਕਲੱਬ ਦਾ ਦੌਰਾ, ਪਾਰਦਰਸ਼ੀ, ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਪ੍ਰੈਸ ਦੀ ਅਹਿਮ ਭੂਮਿਕਾ ‘ਤੇ ਦਿੱਤਾ ਜ਼ੋਰ

ਸ਼ਰਾਬ ਕਾਰੋਬਾਰ, ਠੇਕੇਦਾਰਾਂ ਦੇ ਮੱਥੇ ਚੜ੍ਹਿਆ ਦੋ ਨੰਬਰੀਆਂ ਦਾ ਤਾਪ, ਹੁਸ਼ਿਆਰਪੁਰ-ਮੁਕੇਰੀਆਂ ਸਰਕਲ ਲੈਣ ਤੋਂ ਭੱਜੇ, ਹੁਣ ਭਾਅ ਸਿਰ ਦੇਣ ਦੀ ਤਿਆਰੀ

ਬੀਜੇਪੀ ਨੂੰ ਆਪਣਿਆਂ ਨਾਲੋਂ ਬੇਗਾਨਿਆਂ ‘ਤੇ ਜ਼ਿਆਦਾ ਭਰੋਸਾ ! ਐਲਾਨੇ 6 ਉਮੀਦਵਾਰਾਂ ‘ਚ ਤਿੰਨ ਦਲ ਬਦਲੂਆਂ ਨੂੰ ਦਿੱਤੀ ਲੋਕ ਸਭਾ ਦੀ ਟਿਕਟ

ਪੰਜਾਬ ‘ਚ ਕਿਹੋ ਜਿਹਾ ਰਹੇਗਾ ਆਉਣ ਵਾਲੇ ਦਿਨਾਂ ਦੌਰਾਨ ਮੌਸਮ, ਪੜ੍ਹੋ ਵੇਰਵਾ

ਬੀ ਜੇ ਪੀ ਨੇ ਪੰਜਾਬ ਦੇ 6 ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ

ਵਿੱਕੀ ਗੌਂਡਰ-ਪ੍ਰੇਮਾ ਲਹੌਰੀਆ ਗੈਂਗ ਦੇ 4 ਸ਼ੂਟਰ ਗ੍ਰਿਫਤਾਰ, 6 ਪਿਸਤੌਲ ਬਰਾਮਦ

ਪੰਜਾਬ ਦੇ 2 ਹੋਰ ਟੋਲ ਪਲਾਜ਼ੇ ਹੋਣਗੇ ਬੰਦ – ਮੁੱਖ ਮੰਤਰੀ ਮਾਨ ਨੇ ਦਿੱਤੀ ਜਾਣਕਾਰੀ

ਕਾਂਗਰਸ ਨੇ ਲੋਕ ਸਭਾ ਚੋਣਾਂ ਲਈ 9ਵੀਂ ਸੂਚੀ ਕੀਤੀ ਜਾਰੀ, ਹੁਣ ਤੱਕ 212 ਉਮੀਦਵਾਰ ਐਲਾਨੇ

ਪੰਜਾਬ ‘ਚ ਭਾਰੀ ਮੀਂਹ ਤੇ ਚੱਲੀਆਂ ਤੇਜ਼ ਹਵਾਵਾਂ, ਕਣਕ ਦੀ ਫਸਲ ਦੇ ਨੁਕਸਾਨ ਦੀਆਂ ਰਿਪੋਰਟਾਂ